IND vs ENG: ਦੂਜਾ ਟੀ-20 ਅੱਜ, ਇਸ ਵਾਰ ਰਾਤ 10 ਵਜੇ ਤੱਕ ਨਹੀਂ ਕਰਨਾ ਪਵੇਗਾ ਇੰਤਜ਼ਾਰ; ਜਾਣੋ ਮੈਚ ਦਾ ਸਮਾਂ
ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ (4 ਜੁਲਾਈ) ਮੈਨਚੈਸਟਰ ਵਿੱਚ ਖੇਡਿਆ ਜਾਵੇਗਾ। ਪਹਿਲਾ ਮੈਚ ਮੀਂਹ ਕਾਰਨ ਬਿਨਾਂ ਨਤੀਜੇ ਦੇ ਖਤਮ ਹੋ ਗਿਆ ਸੀ, ਜਿਸ ਕਾਰਨ ਹੁਣ ਦੋਵੇਂ ਟੀਮਾਂ ਜਿੱਤ ਨਾਲ ਸੀਰੀਜ਼ ਵਿੱਚ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਮੈਦਾਨ ‘ਚ ਉਤਰਣਗੀਆਂ। ਪਹਿਲੇ ਟੀ-20 ਦੇ ਉਲਟ, ਦੂਜੇ ਮੈਚ … Continue reading IND vs ENG: ਦੂਜਾ ਟੀ-20 ਅੱਜ, ਇਸ ਵਾਰ ਰਾਤ 10 ਵਜੇ ਤੱਕ ਨਹੀਂ ਕਰਨਾ ਪਵੇਗਾ ਇੰਤਜ਼ਾਰ; ਜਾਣੋ ਮੈਚ ਦਾ ਸਮਾਂ
Copy and paste this URL into your WordPress site to embed
Copy and paste this code into your site to embed