Punjab News
Punjab News

Income Tax Department : ਹੁਣ ਉਹ ਲੋਕ ਸਾਵਧਾਨ ਹੋ ਜਾਣ ਜੋ ਟੈਕਸ ਬਚਾਉਣ ਲਈ ਗਲਤ ਦਸਤਾਵੇਜ ਦਿੰਦੇ ਹਨ। ਆਮਦਨ ਕਰ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ CAs ਨਾਲ ਵਿਸ਼ੇਸ਼ ਬੈਠਕ ਕੀਤੀ ਹੈ, ਤਾਂ ਜੋ ਧੋਖਾਧੜੀ ਕਰਨ ਵਾਲਿਆਂ ‘ਤੇ ਕੜੀ ਕਾਰਵਾਈ ਹੋ ਸਕੇ।