skip to content

ISRO ਦੇ ਵੱਡੇ ਮਿਸ਼ਨਾਂ ‘ਤੇ ਅਸਰ? 100+ ਵਿਗਿਆਨੀਆਂ ਨੇ ਛੱਡੀ ਨੌਕਰੀ,ਜਾਣੋ ਕਾਰਨ

ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮਹੱਤਵਪੂਰਨ ਮਿਸ਼ਨਾਂ ਵਿਚਕਾਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਗਗਨਯਾਨ ਅਤੇ ਹੋਰ ਰਾਸ਼ਟਰੀ ਮਹੱਤਵ ਵਾਲੇ ਪ੍ਰੋਜੈਕਟਾਂ ਨਾਲ ਜੁੜੇ ਵਿਗਿਆਨੀਆਂ ਦੇ ਅਸਤੀਫ਼ੇ ਜਾਂ ਸਵੈ-ਇੱਛਤ ਸੇਵਾਮੁਕਤੀ ਦੀਆਂ ਬੇਨਤੀਆਂ ਹੁਣ ਆਮ ਪ੍ਰਕਿਰਿਆ ਰਾਹੀਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ। ਰਿਪੋਰਟਾਂ ਮੁਤਾਬਕ, ਪੁਲਾੜ ਵਿਭਾਗ (DoS) ਨੇ ਨਵਾਂ ਅੰਦਰੂਨੀ ਮੈਮੋਰੰਡਮ ਜਾਰੀ ਕੀਤਾ ਹੈ, ਜਿਸ ਅਨੁਸਾਰ … Continue reading ISRO ਦੇ ਵੱਡੇ ਮਿਸ਼ਨਾਂ ‘ਤੇ ਅਸਰ? 100+ ਵਿਗਿਆਨੀਆਂ ਨੇ ਛੱਡੀ ਨੌਕਰੀ,ਜਾਣੋ ਕਾਰਨ