skip to content

ਨਵੇਂ ਕਿਰਤ ਕਾਨੂੰਨ ਦਾ ਅਸਰ: ₹50,000 ਮਹੀਨਾਵਾਰ ਤਨਖਾਹ ‘ਤੇ ਪਵੇਗਾ ਅਸਰ

ਨਵੇਂ ਕਿਰਤ ਕਾਨੂੰਨਾਂ ਦੇ ਆਉਣ ਨਾਲ ਤਨਖਾਹ ਦਾ ਢਾਂਚਾ ਬਦਲਣ ਵਾਲਾ ਹੈ ਅਤੇ ਇਸ ਦਾ ਸਿੱਧਾ ਅਸਰ ਕਰਮਚਾਰੀਆਂ ਦੀ ਇਨ-ਹੈਂਡ ਸੈਲਰੀ, PF, ਗ੍ਰੈਚੁਟੀ ਅਤੇ ਰਿਟਾਇਰਮੈਂਟ ਫੰਡਾਂ ‘ਤੇ ਪਵੇਗਾ। ਨਵੇਂ ਨਿਯਮਾਂ ਅਨੁਸਾਰ ਹੁਣ ਕਰਮਚਾਰੀ ਦੀ ਬੇਸਿਕ ਤਨਖਾਹ ਅਤੇ DA ਮਿਲ ਕੇ ਕੁੱਲ CTC ਦਾ ਘੱਟੋ-ਘੱਟ 50% ਹੋਣਾ ਲਾਜ਼ਮੀ ਕੀਤਾ ਗਿਆ ਹੈ, ਜਿਸ ਨਾਲ ਤਨਖਾਹ ਦੀ ਬਣਤਰ … Continue reading ਨਵੇਂ ਕਿਰਤ ਕਾਨੂੰਨ ਦਾ ਅਸਰ: ₹50,000 ਮਹੀਨਾਵਾਰ ਤਨਖਾਹ ‘ਤੇ ਪਵੇਗਾ ਅਸਰ