skip to content

IMD Weather Alert : 13 ਸੂਬਿਆਂ ‘ਚ ਭਾਰੀ ਤੂਫਾਨ ਤੇ ਤੇਜ਼ ਮੀਂਹ ਦੀ ਚਿਤਾਵਨੀ ਜਾਰੀ ; ਤਾਪਮਾਨ ‘ਚ ਗਿਰਾਵਟ ਦੀ ਉਮੀਦ

IMD Weather Alert : ਦਿੱਲੀ-ਐਨਸੀਆਰ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਲਈ ਤਿਆਰ ਹੈ। ਮਾਰਚ ਦੇ ਆਖਰੀ ਹਫ਼ਤੇ ਵਿੱਚ ਸਵੇਰ ਅਤੇ ਸ਼ਾਮ ਨੂੰ ਥੋੜ੍ਹੀ ਜਿਹੀ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਬੱਦਲ, ਮੀਂਹ ਤੇ ਤੇਜ਼ ਹਵਾਵਾਂ ਆ ਸਕਦੀਆਂ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, 25 ਮਾਰਚ ਨੂੰ ਅਸਮਾਨ ਅੰਸ਼ਕ ਤੌਰ … Continue reading IMD Weather Alert : 13 ਸੂਬਿਆਂ ‘ਚ ਭਾਰੀ ਤੂਫਾਨ ਤੇ ਤੇਜ਼ ਮੀਂਹ ਦੀ ਚਿਤਾਵਨੀ ਜਾਰੀ ; ਤਾਪਮਾਨ ‘ਚ ਗਿਰਾਵਟ ਦੀ ਉਮੀਦ