skip to content

Flash Floods : ਮੋਹਲੇਧਾਰ ਮੀਂਹ ਨੇ ਗੁਜਰਾਤ ‘ਚ ਮਚਾਇਆ ਕਹਿਰ, ਜਨਜੀਵਨ ਪ੍ਰਭਾਵਿਤ ; IMD ਵੱਲੋਂ ਰੈੱਡ ਅਲਰਟ ਜਾਰੀ

IMD Red Alert : ਲਗਾਤਾਰ ਭਾਰੀ ਬਾਰਿਸ਼ ਕਾਰਨ ਗੁਜਰਾਤ ਵਿੱਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਿਛਲੇ 24 ਘੰਟਿਆਂ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ਨੇ ਦੱਖਣੀ, ਉੱਤਰੀ ਅਤੇ ਮੱਧ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਸਿਵਲ ਪ੍ਰਸ਼ਾਸਨ ਦੇ ਅਨੁਸਾਰ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਦੀ 6ਵੀਂ ਬਟਾਲੀਅਨ ਨੇ … Continue reading Flash Floods : ਮੋਹਲੇਧਾਰ ਮੀਂਹ ਨੇ ਗੁਜਰਾਤ ‘ਚ ਮਚਾਇਆ ਕਹਿਰ, ਜਨਜੀਵਨ ਪ੍ਰਭਾਵਿਤ ; IMD ਵੱਲੋਂ ਰੈੱਡ ਅਲਰਟ ਜਾਰੀ