skip to content

ਰੋਜ਼ਗਾਰ ਲਈ ਵਿਦੇਸ਼ ਗਈ ਪੰਜਾਬੀ ਲੜਕੀ ਦੀ ਅਰਮੀਨੀਆ ‘ਚ ਬਿਮਾਰੀ ਕਾਰਨ ਮੌਤ

ਅਰਮੀਨੀਆ: ਅਰਮੀਨੀਆ ਪੱਛਮੀ ਏਸ਼ੀਆ ਦੇ ਕਾਕੇਸਸ ਖੇਤਰ ਵਿੱਚ ਸਥਿਤ ਇੱਕ ਛੋਟਾ ਦੇਸ਼ ਹੈ। ਇਹ ਇੱਕ ਭੂ-ਅਵਰੁੱਧ (landlocked) ਦੇਸ਼ ਹੈ ਜਿਸਦੇ ਚਾਰ ਪਾਸੇ ਤੁਰਕੀ, ਜਾਰਜੀਆ, ਅਜ਼ਰਬੈਜਾਨ ਅਤੇ ਇਰਾਨ ਹਨ। ਇਸ ਦੀ ਰਾਜਧਾਨੀ ਯਰੇਵਾਨ ਹੈ। ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਲੌਹਕਾ ਦੀ ਇੱਕ ਪੰਜਾਬੀ ਲੜਕੀ ਦੀ ਅਰਮੀਨੀਆ ਵਿੱਚ ਬਿਮਾਰੀ ਕਾਰਨ ਮੌਤ ਹੋਣ ਦੀ … Continue reading ਰੋਜ਼ਗਾਰ ਲਈ ਵਿਦੇਸ਼ ਗਈ ਪੰਜਾਬੀ ਲੜਕੀ ਦੀ ਅਰਮੀਨੀਆ ‘ਚ ਬਿਮਾਰੀ ਕਾਰਨ ਮੌਤ