skip to content

IGI ਹਵਾਈ ਅੱਡੇ ’ਤੇ 120 ਮਿਸਟ ਸਪ੍ਰੇ ਸਿਸਟਮ ਚਾਲੂ — ਦਿੱਲੀ ਸਰਕਾਰ ਦਾ ਪ੍ਰਦੂਸ਼ਣ ਘਟਾਉਣ ਵੱਲ ਵੱਡਾ ਕਦਮ

ਨੈਸ਼ਨਲ ਡੈਸਕ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਨੀਵਾਰ ਨੂੰ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 120 ਮਿਸਟ ਸਪ੍ਰੇ ਸਿਸਟਮਾਂ ਦਾ ਉਦਘਾਟਨ ਕੀਤਾ। ਇਹ ਸਿਸਟਮ GMR ਗਰੁੱਪ ਵੱਲੋਂ ਲਗਾਏ ਗਏ ਹਨ ਅਤੇ ਇਨ੍ਹਾਂ ਦਾ ਮਕਸਦ ਹਵਾਈ ਅੱਡੇ ਦੇ ਯਾਤਰੀਆਂ ਕਰਮਚਾਰੀਆਂ ਅਤੇ ਆਸਪਾਸ ਦੇ ਇਲਾਕਿਆਂ ਲਈ ਸਾਫ਼ ਅਤੇ ਸਿਹਤਮੰਦ ਵਾਤਾਵਰਣ ਬਣਾਉਣਾ ਹੈ। ਮੁੱਖ ਮੰਤਰੀ ਨੇ … Continue reading IGI ਹਵਾਈ ਅੱਡੇ ’ਤੇ 120 ਮਿਸਟ ਸਪ੍ਰੇ ਸਿਸਟਮ ਚਾਲੂ — ਦਿੱਲੀ ਸਰਕਾਰ ਦਾ ਪ੍ਰਦੂਸ਼ਣ ਘਟਾਉਣ ਵੱਲ ਵੱਡਾ ਕਦਮ