skip to content

Hyundai Price Hike: ਹੁੰਡਈ ਦੀਆਂ ਕਾਰਾਂ ਖਰੀਦਣੀਆਂ ਹੋਣਗੀਆਂ ਮਹਿੰਗੀਆਂ, 1 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

Hyundai Price Hike: ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦਿਆਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ 1 ਦਸੰਬਰ 2026 ਤੋਂ ਆਪਣੇ ਪੋਰਟਫੋਲੀਓ ਦੇ ਕੁਝ ਚੁਣੇ ਹੋਏ ਮਾਡਲਾਂ ਅਤੇ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ। ਇਸ ਤਹਿਤ ਗੱਡੀਆਂ ਦੀ ਕੀਮਤ ਵੱਧ ਤੋਂ ਵੱਧ 8,000 ਰੁਪਏ ਤੱਕ ਵਧ ਸਕਦੀ … Continue reading Hyundai Price Hike: ਹੁੰਡਈ ਦੀਆਂ ਕਾਰਾਂ ਖਰੀਦਣੀਆਂ ਹੋਣਗੀਆਂ ਮਹਿੰਗੀਆਂ, 1 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ