skip to content

Hylo Open Badminton : ਲਗਾਤਾਰ ਦੂਜੀ ਵਾਰ ਫਾਈਨਲ ‘ਚ ਪਹੁੰਚੀ ਸਿੰਧੂ ; ਲਕਸ਼ਯ ਵੀ ਖਿਤਾਬੀ ਮੁਕਾਬਲੇ ‘ਚ ਸ਼ਾਮਿਲ

Badminton Latest News : ਜਰਮਨੀ ਦੇ ਸਾਰਬਰੁਕਨ ਵਿੱਚ ਸਾਰਲੈਂਡਹੈਲੇ ਵਿਖੇ ਚੱਲ ਰਹੇ ‘ਹਾਈਲੋ ਓਪਨ ਸੁਪਰ 500’ ਟੂਰਨਾਮੈਂਟ ਵਿੱਚ ਸ਼ਨੀਵਾਰ ਨੂੰ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੀ.ਵੀ. ਸਿੰਧੂ (ਮਹਿਲਾ ਸਿੰਗਲਜ਼) ਅਤੇ ਲਕਸ਼ਯ ਸੇਨ (ਪੁਰਸ਼ ਸਿੰਗਲਜ਼) ਦੋਵੇਂ ਫਾਈਨਲ ਵਿੱਚ ਪਹੁੰਚ ਗਏ ਹਨ, ਜਿਸ ਨਾਲ ਭਾਰਤ ਲਈ ਦੋ ਖਿਤਾਬ ਜਿੱਤਣ ਦੀਆਂ ਉਮੀਦਾਂ ਵਧ ਗਈਆਂ ਹਨ। ਦੋ ਵਾਰ ਦੀ … Continue reading Hylo Open Badminton : ਲਗਾਤਾਰ ਦੂਜੀ ਵਾਰ ਫਾਈਨਲ ‘ਚ ਪਹੁੰਚੀ ਸਿੰਧੂ ; ਲਕਸ਼ਯ ਵੀ ਖਿਤਾਬੀ ਮੁਕਾਬਲੇ ‘ਚ ਸ਼ਾਮਿਲ