skip to content

BREAKING : ਹੈਦਰਾਬਾਦ ਹਵਾਈ ਅੱਡਾ ਹਾਈ ਅਲਰਟ ,ਨੀਦਰਲੈਂਡ ਤੋਂ ਆ ਰਹੀ ਉਡਾਣ ਨੂੰ ਮਿਲੀ ਬੰਬ ਦੀ ਧਮਕੀ

ਨੈਸ਼ਨਲ ਨਿਊਜ਼ : ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਨੀਦਰਲੈਂਡ ਤੋਂ ਆ ਰਹੀ ਇੱਕ ਉਡਾਣ ਨੂੰ ਲੈ ਕੇ ਬੰਬ ਦੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਧਮਕੀ ਮਿਲਦੇ ਹੀ ਹਵਾਈ ਅੱਡਾ ਪ੍ਰਸ਼ਾਸਨ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ‘ਤੇ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਅੰਦਰ ਅਤੇ … Continue reading BREAKING : ਹੈਦਰਾਬਾਦ ਹਵਾਈ ਅੱਡਾ ਹਾਈ ਅਲਰਟ ,ਨੀਦਰਲੈਂਡ ਤੋਂ ਆ ਰਹੀ ਉਡਾਣ ਨੂੰ ਮਿਲੀ ਬੰਬ ਦੀ ਧਮਕੀ