skip to content

ਹੁਮਾ ਕੁਰੈਸ਼ੀ ਦਾ ਵਿਆਹ ਜਲਦੀ? 40 ‘ਤੇ ਲਵ ਲਾਈਫ ‘ਚ ਵੱਡਾ ਮੋੜ

ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਹੈ। ਖ਼ਬਰਾਂ ਮੁਤਾਬਕ, ਉਹ ਜਲਦੀ ਹੀ ਆਪਣੇ ਲੰਬੇ ਸਮੇਂ ਦੇ ਸਾਥੀ ਰਚਿਤ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਧ ਸਕਦੀ ਹੈ।   ਵਿਆਹ ਕਦੋਂ ਹੋ ਸਕਦਾ ਹੈ ਮੀਡੀਆ ਰਿਪੋਰਟਾਂ ਅਨੁਸਾਰ, ਦੋਵੇਂ ਇਸ ਸਾਲ ਅਕਤੂਬਰ ਦੇ ਅਖੀਰ ਜਾਂ ਨਵੰਬਰ ਵਿੱਚ ਵਿਆਹ ਕਰਨ ਦੀ … Continue reading ਹੁਮਾ ਕੁਰੈਸ਼ੀ ਦਾ ਵਿਆਹ ਜਲਦੀ? 40 ‘ਤੇ ਲਵ ਲਾਈਫ ‘ਚ ਵੱਡਾ ਮੋੜ