skip to content

How To Clean Berries : ਸਾਫ਼ ਨਹੀਂ ਤਾਂ ਸੇਫ਼ ਨਹੀਂ… ਸਟ੍ਰਾਬੇਰੀ ਤੇ ਬਲੂਬੇਰੀ ਦੇ ਨਾਲ-ਨਾਲ ਪੈਸਟੀਸਾਈਡ ਜਾ ਰਹੇ ਤੁਹਾਡੇ ਅੰਦਰ !

How To Clean Berries : ਭਾਵੇਂ ਸਟ੍ਰਾਬੇਰੀ, ਬਲੂਬੇਰੀ, ਜਾਂ ਰਸਬੇਰੀ, ਬੇਰੀਆਂ ਖਾਣਾ ਕੌਣ ਪਸੰਦ ਨਹੀਂ ਕਰਦਾ? ਇਹ ਛੋਟੀਆਂ ਬੇਰੀਆਂ ਓਨੀਆਂ ਹੀ ਸੁੰਦਰ ਹਨ ਜਿੰਨੀਆਂ ਕਿ ਇਹ ਸਿਹਤ ਲਈ ਲਾਭਦਾਇਕ ਹਨ। ਇਹ ਐਂਟੀਆਕਸੀਡੈਂਟ, ਫਾਈਬਰ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੀਆਂ ਹਨ, ਜੋ ਸਹੀ ਪਾਚਨ ਕਿਰਿਆ ਬਣਾਈ ਰੱਖਣ, ਬਲੱਡ ਸ਼ੂਗਰ ਨੂੰ ਕੰਟਰੋਲ ਕਰਨ, ਮਾੜੇ ਕੋਲੈਸਟ੍ਰੋਲ ਨੂੰ ਘਟਾਉਣ … Continue reading How To Clean Berries : ਸਾਫ਼ ਨਹੀਂ ਤਾਂ ਸੇਫ਼ ਨਹੀਂ… ਸਟ੍ਰਾਬੇਰੀ ਤੇ ਬਲੂਬੇਰੀ ਦੇ ਨਾਲ-ਨਾਲ ਪੈਸਟੀਸਾਈਡ ਜਾ ਰਹੇ ਤੁਹਾਡੇ ਅੰਦਰ !