skip to content

PM ਆਵਾਸ ਯੋਜਨਾ ਨਾਲ ਕਿੰਨੇ ਘਰ ਬਣੇ — ਸਰਕਾਰ ਦੇ ਅੰਕੜਿਆਂ ਵਿੱਚ ਕੀ ਵੱਡਾ ਖੁਲਾਸਾ

ਨੈਸ਼ਨਲ ਡੈਸਕ: ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਤਹਿਤ ਦੇਸ਼ ਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 3 ਕਰੋੜ 87 ਲੱਖ ਤੋਂ ਵੱਧ ਘਰਾਂ ਦੀ ਮਨਜ਼ੂਰੀ ਦਿੱਤੀ ਹੈ। ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਦੌਰਾਨ ਪੇਂਡੂ ਵਿਕਾਸ ਰਾਜ ਮੰਤਰੀ ਡਾ ਚੰਦਰ ਸ਼ੇਖਰ ਪੇਮਾਸਾਨੀ ਨੇ ਦੱਸਿਆ ਕਿ ਮਨਜ਼ੂਰ ਕੀਤੇ ਘਰਾਂ ਵਿੱਚੋਂ 2 ਫਰਵਰੀ 2026 … Continue reading PM ਆਵਾਸ ਯੋਜਨਾ ਨਾਲ ਕਿੰਨੇ ਘਰ ਬਣੇ — ਸਰਕਾਰ ਦੇ ਅੰਕੜਿਆਂ ਵਿੱਚ ਕੀ ਵੱਡਾ ਖੁਲਾਸਾ