skip to content

ਨਵਜਾਤ ਬੱਚੇ ਦੀ ਦੇਖਭਾਲ ਲਈ ਪਹਿਲੇ 6 ਮਹੀਨੇ ਕਿਉਂ ਹਨ ਸਭ ਤੋਂ ਜ਼ਰੂਰੀ ਪੜੋਂ..

ਨਵੀਂ ਦਿੱਲੀ: ਨਵਜਾਤ ਬੱਚੇ ਦੀ ਜਨਮ ਤੋਂ ਲੈ ਕੇ ਛੇ ਮਹੀਨੇ ਦੀ ਉਮਰ ਤੱਕ ਸਹੀ ਦੇਖਭਾਲ ਉਸਦੀ ਸਿਹਤ ਅਤੇ ਵਿਕਾਸ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇਸ ਦੌਰਾਨ ਖੁਰਾਕ, ਸਫਾਈ, ਟੀਕਾਕਰਨ ਅਤੇ ਸੁਰੱਖਿਅਤ ਨੀਂਦ ਵਰਗੀਆਂ ਬੁਨਿਆਦੀ ਗੱਲਾਂ ਦਾ ਖਾਸ ਧਿਆਨ ਰੱਖਣਾ ਲਾਜ਼ਮੀ ਹੁੰਦਾ ਹੈ। ਜਨਮ ਤੋਂ ਤੁਰੰਤ ਬਾਅਦ ਬੱਚੇ ਦੀ APGAR ਜਾਂਚ, ਵਿਟਾਮਿਨ K ਟੀਕਾ … Continue reading ਨਵਜਾਤ ਬੱਚੇ ਦੀ ਦੇਖਭਾਲ ਲਈ ਪਹਿਲੇ 6 ਮਹੀਨੇ ਕਿਉਂ ਹਨ ਸਭ ਤੋਂ ਜ਼ਰੂਰੀ ਪੜੋਂ..