ਮੋਹਾਲੀ ‘ਚ ਸਰਕਾਰੀ ਹਸਪਤਾਲਾਂ ਦੇ ਸਮੇਂ ‘ਚ ਤਬਦੀਲੀ, 16 ਅਪ੍ਰੈਲ ਤੋਂ ਨਵਾਂ ਟਾਈਮ ਲਾਗੂ
Sahibzada Ajit Singh Nagar: ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਵਿੱਚ 16 ਅਪ੍ਰੈਲ (ਵੀਰਵਾਰ) ਤੋਂ ਤਬਦੀਲੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ Dr. Sangeeta Jain ਵੱਲੋਂ ਦਿੱਤੀ ਗਈ ਹੈ। ਨਵਾਂ ਸਮਾਂ ਕੀ ਹੋਵੇਗਾ? ਹੁਣ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ: ਸਵੇਰੇ 8 ਵਜੇ ਖੁਲ੍ਹਣਗੀਆਂਦੁਪਹਿਰ 2 ਵਜੇ ਬੰਦ … Continue reading ਮੋਹਾਲੀ ‘ਚ ਸਰਕਾਰੀ ਹਸਪਤਾਲਾਂ ਦੇ ਸਮੇਂ ‘ਚ ਤਬਦੀਲੀ, 16 ਅਪ੍ਰੈਲ ਤੋਂ ਨਵਾਂ ਟਾਈਮ ਲਾਗੂ
Copy and paste this URL into your WordPress site to embed
Copy and paste this code into your site to embed