Hoshiarpur latest News
Hoshiarpur latest News

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਭਗਤਾਪੂਰ ਵਿਚ ਹੜ੍ਹਾਂ ਨੇ ਆਪਣੀ ਰਫ਼ਤਾਰ ਨਾਲ ਤਬਾਹੀ ਦੀ ਇੱਕ ਹੋਰ ਲਕੀਰ ਖਿੱਚ ਦਿੱਤੀ ਹੈ। ਹੜ੍ਹ ਦਾ ਪਾਣੀ ਤੇਜ਼ੀ ਨਾਲ ਪਿੰਡ ਵਿੱਚ ਦਾਖਲ ਹੋ ਰਿਹਾ ਹੈ, ਜਿਸ ਕਾਰਨ ਕਈ ਏਕੜਾਂ ਵਿੱਚ ਖੜ੍ਹੀ ਫਸਲ ਤਬਾਹ ਹੋ ਗਈ ਹੈ ਅਤੇ ਕਈ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।