skip to content

ਹਰਿਆਣਾ-ਪੰਜਾਬ ਸਰਹੱਦ ‘ਤੇ ਭਿਆਨਕ ਹਾਦਸਾ, ਰੇਤ ਨਾਲ ਭਰਿਆ ਟਰੱਕ ਕਾਰ ਨਾਲ ਟਕਰਾਇਆ; 4 ਗੰਭੀਰ ਜ਼ਖ਼ਮੀ

ਹਰਿਆਣਾ-ਪੰਜਾਬ ਸਰਹੱਦ ‘ਤੇ Guhla Cheeka ਅਤੇ ਸਮਾਣਾ ਰੋਡ ਨੇੜੇ ਅਜ਼ੀਮਗੜ੍ਹ ਪਿੰਡ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਰੇਤ ਨਾਲ ਭਰਿਆ ਤੇਜ਼ ਰਫ਼ਤਾਰ ਟਰੱਕ ਸਾਹਮਣੇ ਤੋਂ ਆ ਰਹੀ Hyundai Creta ਕਾਰ ਨਾਲ ਜ਼ੋਰਦਾਰ ਟਕਰਾ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਚਸ਼ਮਦੀਦਾਂ ਅਨੁਸਾਰ ਟਰੱਕ ਬੇਕਾਬੂ ਹੋ ਗਿਆ ਅਤੇ ਟੱਕਰ ਮਗਰੋਂ … Continue reading ਹਰਿਆਣਾ-ਪੰਜਾਬ ਸਰਹੱਦ ‘ਤੇ ਭਿਆਨਕ ਹਾਦਸਾ, ਰੇਤ ਨਾਲ ਭਰਿਆ ਟਰੱਕ ਕਾਰ ਨਾਲ ਟਕਰਾਇਆ; 4 ਗੰਭੀਰ ਜ਼ਖ਼ਮੀ