skip to content

ਪੁਣੇ ਵਿੱਚ ਹਨੀ ਸਿੰਘ ਦੇ ਸ਼ੋਅ ‘ਤੇ ਸਖ਼ਤ ਨੋਟਿਸ, ਅਸ਼ਲੀਲ ਤੇ ਨਸ਼ੇ ਵਾਲੇ ਗਾਣਿਆਂ ‘ਤੇ ਪਾਬੰਦੀ

ਨਵੀਂ ਦਿੱਲੀ (ਦੈਨਿਕ ਸਵੇਰਾ): 4 ਅਪ੍ਰੈਲ 2026 ਨੂੰ ਪੁਣੇ ਦੇ ਮਹਾਲਕਸ਼ਮੀ ਲਾਨਜ਼ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਹਨੀ ਸਿੰਘ ਨੂੰ ਅਸ਼ਲੀਲਤਾ, ਸ਼ਰਾਬ, ਨਸ਼ੇ ਅਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਪੁਣੇ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (DCPU) ਨੇ ਪੁਲਿਸ ਕਮਿਸ਼ਨਰ, ਪੁਣੇ ਨੂੰ ਨੋਟਿਸ ਭੇਜੀ ਹੈ।   ਨੋਟਿਸ ਕਿਉਂ … Continue reading ਪੁਣੇ ਵਿੱਚ ਹਨੀ ਸਿੰਘ ਦੇ ਸ਼ੋਅ ‘ਤੇ ਸਖ਼ਤ ਨੋਟਿਸ, ਅਸ਼ਲੀਲ ਤੇ ਨਸ਼ੇ ਵਾਲੇ ਗਾਣਿਆਂ ‘ਤੇ ਪਾਬੰਦੀ