skip to content

ਮੁੰਬਈ ਸ਼ੋਅ ਵਿੱਚ ਡ੍ਰਿੰਕ ਵਾਲਾ ਸੀਨ, ਹਨੀ ਸਿੰਘ ਫਿਰ ਵਿਵਾਦਾਂ ਵਿੱਚ

PUNJAB DESK: ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ। ਇਸ ਵਾਰ ਗੱਲ ਉਹਨਾਂ ਦੀ ਗੱਡੀ ਤੋਂ ਉਤਰਦੇ ਹੀ ਕੀਤੀ ਐਂਟਰੀ ਅਤੇ ਸਟੇਜ ‘ਤੇ ਜਾਣ ਤੋਂ ਪਹਿਲਾਂ ਹੱਥ ਵਿੱਚ ਚੁੱਕੇ ਗਏ ਡ੍ਰਿੰਕ ਦੀ ਹੈ, ਜਿਸ ਨੇ ਪੂਰੇ ਕਾਂਸਰਟ ਨੂੰ ਵਿਵਾਦਾਂ ਵਿੱਚ ਧੱਕ ਦਿੱਤਾ। ਮੁੰਬਈ ਦੇ MMRDA ਗ੍ਰਾਊਂਡ ਵਿੱਚ 28 ਮਾਰਚ ਦੀ ਰਾਤ ਹੋਏ … Continue reading ਮੁੰਬਈ ਸ਼ੋਅ ਵਿੱਚ ਡ੍ਰਿੰਕ ਵਾਲਾ ਸੀਨ, ਹਨੀ ਸਿੰਘ ਫਿਰ ਵਿਵਾਦਾਂ ਵਿੱਚ