skip to content

Breaking: HMEL ਦਾ 2,600 ਕਰੋੜ ਦਾ ਬੂਸਟ—ਬਠਿੰਡਾ ਬਣੇਗਾ ਪੰਜਾਬ ਦਾ ਨਵਾਂ ਕੈਮਿਕਲ ਤੇ ਐਨਰਜੀ ਹੱਬ

ਚੰਡੀਗੜ੍ਹ: ਪ੍ਰਸਿੱਧ ਉਦਯੋਗਪਤੀ ਅਤੇ ਆਰਸੇਲਰ ਮਿੱਤਲ ਦੇ ਐਗਜ਼ਿਕਿਊਟਿਵ ਚੇਅਰਮੈਨ ਲਕਸ਼ਮੀ ਨਿਵਾਸ ਮਿੱਤਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ HPCL–ਮਿੱਤਲ ਐਨਰਜੀ ਲਿਮਿਟੇਡ (HMEL) ਦੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਆਉਣ ਵਾਲੇ ਸਾਲਾਂ ਵਿੱਚ ਸਪੈਸ਼ਲਟੀ ਅਤੇ ਫਾਈਨ ਕੈਮਿਕਲਜ਼ ਸੈਕਟਰ ਵਿੱਚ 2,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।   ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ ਵਿੱਚ ਬੋਲਦੇ ਹੋਏ ਮਿੱਤਲ ਨੇ ਇਹ ਵੀ … Continue reading Breaking: HMEL ਦਾ 2,600 ਕਰੋੜ ਦਾ ਬੂਸਟ—ਬਠਿੰਡਾ ਬਣੇਗਾ ਪੰਜਾਬ ਦਾ ਨਵਾਂ ਕੈਮਿਕਲ ਤੇ ਐਨਰਜੀ ਹੱਬ