skip to content

ਕੇਤਨ-ਸੀਆ ਮਾਮਲਾ: ਹਿਨਾ ਖਾਨ ਦਾ ਰਿਐਕਸ਼ਨ, ਕਤਲ ਮਾਮਲੇ ‘ਤੇ ਚੁੱਕੇ ਵੱਡੇ ਸਵਾਲ

ਨਵੀਂ ਦਿੱਲੀ: ਕੇਤਨ ਅਗਰਵਾਲ ਦੀ ਮੰਗੇਤਰ ਸੀਆ ਨਾਲ ਜੁੜਿਆ ਕਤਲ ਮਾਮਲਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਮਾਮਲੇ ਵਿੱਚ ਸੀਆ ਵੱਲੋਂ ਕਥਿਤ ਤੌਰ ‘ਤੇ ਆਪਣੀ ਭੂਮਿਕਾ ਕਬੂਲ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਅਦਾਕਾਰਾ Hina Khan ਨੇ ਵੀ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਹਿਨਾ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਇਸ ਘਟਨਾ ‘ਤੇ … Continue reading ਕੇਤਨ-ਸੀਆ ਮਾਮਲਾ: ਹਿਨਾ ਖਾਨ ਦਾ ਰਿਐਕਸ਼ਨ, ਕਤਲ ਮਾਮਲੇ ‘ਤੇ ਚੁੱਕੇ ਵੱਡੇ ਸਵਾਲ