skip to content

HIMACHAL WEATHER : ਕੁੱਲੂ ਦੀ ਮਣੀਕਰਨ ਘਾਟੀ ‘ਚ ਲੈਂਡਸਲਾਈਡ ਹੋਣ ਕਾਰਨ 2,500 ਤੋਂ ਵੱਧ ਆਬਾਦੀ ਪ੍ਰਭਾਵਿਤ

ਹਿਮਾਚਲ ਮੌਸਮ : ਕੁੱਲੂ ਜ਼ਿਲ੍ਹੇ ਦੀ ਮਣੀਕਰਨ ਘਾਟੀ ਦੇ ਘਾਟੀਗੜ੍ਹ ਵਿਖੇ ਜ਼ਮੀਨ ਖਿਸਕਣ ਕਾਰਨ ਮਣੀਕਰਨ-ਬਰਸ਼ੈਣੀ ਸੜਕ ਬੰਦ ਹੋ ਗਈ ਹੈ। ਸੜਕ ਦਾ ਇੱਕ ਵੱਡਾ ਹਿੱਸਾ ਧੱਸ ਗਿਆ ਹੈ, ਅਤੇ ਪਹਾੜੀ ਤੋਂ ਲਗਾਤਾਰ ਚੱਟਾਨਾਂ ਡਿੱਗ ਰਹੀਆਂ ਹਨ। ਚੰਬਾ ਜ਼ਿਲ੍ਹੇ ਦੇ ਮੇਹਲਾ ਵਿਕਾਸ ਬਲਾਕ ਵਿੱਚ ਬਲੋਥ ਪੰਚਾਇਤ ਦੇ ਸੱਤ ਵਾਰਡ ਜ਼ਮੀਨ ਖਿਸਕਣ ਕਾਰਨ ਕੱਟੇ ਗਏ ਹਨ, ਜਿਸ … Continue reading HIMACHAL WEATHER : ਕੁੱਲੂ ਦੀ ਮਣੀਕਰਨ ਘਾਟੀ ‘ਚ ਲੈਂਡਸਲਾਈਡ ਹੋਣ ਕਾਰਨ 2,500 ਤੋਂ ਵੱਧ ਆਬਾਦੀ ਪ੍ਰਭਾਵਿਤ