skip to content

HRTC Bus Accident : 50 ਮੀਟਰ ਹੇਠਾਂ ਡਿੱਗੀ ਯਾਤਰੀਆਂ ਨਾਲ ਭਰੀ HRTC ਬੱਸ ; ਇੱਕ ਦੀ ਮੌਤ, 20 ਤੋਂ ਵੱਧ ਲੋਕ ਜ਼ਖ਼ਮੀ

Himachal Pradesh Bus Accident : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਯਾਤਰੀਆਂ ਨਾਲ ਭਰੀ ਇੱਕ ਬੱਸ ਸੜਕ ਤੋਂ ਹੇਠਾਂ ਡਿੱਗ ਗਈ। ਰਾਮਪੁਰ ਉਪ-ਮੰਡਲ ਦੇ ਡਾਂਸਾ ਪਿੰਡ ਨੇੜੇ HRTC ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ। ਡਾਂਸਾ ਤੋਂ ਰਾਮਪੁਰ ਵੱਲ … Continue reading HRTC Bus Accident : 50 ਮੀਟਰ ਹੇਠਾਂ ਡਿੱਗੀ ਯਾਤਰੀਆਂ ਨਾਲ ਭਰੀ HRTC ਬੱਸ ; ਇੱਕ ਦੀ ਮੌਤ, 20 ਤੋਂ ਵੱਧ ਲੋਕ ਜ਼ਖ਼ਮੀ