skip to content

ਬਿਨਾਂ ਹੈਲਮੇਟ–ਬਿਨਾਂ ਨੰਬਰ ਪਲੇਟ: ਹਿਮਾਚਲ ਪੁਲਿਸ ਨੇ ਦੋ ਦਿਨਾਂ ’ਚ 950 ਪੰਜਾਬੀ ਬਾਈਕਰ ਕਾਬੂ ਕੀਤੇ

ਪੰਜਾਬ ਡੈਸਕ (ਦੈਨਿਕ ਸਵੇਰਾ):  ਹਿਮਾਚਲ ਵਿੱਚ ਪੰਜਾਬ ਦੇ ਬਾਈਕ ਸਵਾਰ ਹੁਣ ਪੁਲਿਸ ਦੀ ਰਡਾਰ ’ਤੇ ਹਨ। ਸਿਰਫ਼ ਦੋ ਦਿਨਾਂ ਵਿੱਚ ਹੀ ਹਿਮਾਚਲ ਪੁਲਿਸ ਨੇ 950 ਤੋਂ ਵੱਧ ਬਾਈਕ ਸਵਾਰਾਂ ਦੇ ਚਲਾਨ ਕੱਟੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਤੋਂ ਆਉਣ ਵਾਲੇ ਕਈ ਬਾਈਕ ਸਵਾਰ ਬਿਨਾਂ ਹੈਲਮੇਟ, ਬਿਨਾਂ ਨੰਬਰ ਪਲੇਟ, ਟ੍ਰਿਪਲ ਸਵਾਰੀ ਅਤੇ ਤੇਜ਼ ਰਫ਼ਤਾਰ … Continue reading ਬਿਨਾਂ ਹੈਲਮੇਟ–ਬਿਨਾਂ ਨੰਬਰ ਪਲੇਟ: ਹਿਮਾਚਲ ਪੁਲਿਸ ਨੇ ਦੋ ਦਿਨਾਂ ’ਚ 950 ਪੰਜਾਬੀ ਬਾਈਕਰ ਕਾਬੂ ਕੀਤੇ