skip to content

Himachal : ਕੁੱਲੂ ‘ਚ ਵਾਪਰਿਆ ਵੱਡਾ ਹਾਦਸਾ : ਬੋਲੇਰੋ ਕੈਂਪਰ ਪਲਟਣ ਨਾਲ 23 ਯਾਤਰੀ ਜ਼ਖ਼ਮੀ ; ਡਰਾਈਵਰ ‘ਤੇ ਕੇਸ ਦਰਜ

Himachal Pardesh : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕਨਾਡੂ ਕੈਂਚੀ ਨੇੜੇ ਸ਼ੁੱਕਰਵਾਰ ਦੇਰ ਸ਼ਾਮ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਬੋਲੇਰੋ ਕੈਂਪਰ ਪਲਟਣ ਕਾਰਨ 23 ਯਾਤਰੀ ਜ਼ਖਮੀ ਹੋ ਗਏ। ਰਿਪੋਰਟਾਂ ਅਨੁਸਾਰ, ਬੋਲੇਰੋ ਕੈਂਪਰ ਦਾ ਡਰਾਈਵਰ – ਜਿਸਦੀ ਪਛਾਣ ਦੀਵਾਨ ਚੰਦ ਵਜੋਂ ਹੋਈ ਹੈ – ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਵਾਹਨ ਚਲਾ ਰਿਹਾ … Continue reading Himachal : ਕੁੱਲੂ ‘ਚ ਵਾਪਰਿਆ ਵੱਡਾ ਹਾਦਸਾ : ਬੋਲੇਰੋ ਕੈਂਪਰ ਪਲਟਣ ਨਾਲ 23 ਯਾਤਰੀ ਜ਼ਖ਼ਮੀ ; ਡਰਾਈਵਰ ‘ਤੇ ਕੇਸ ਦਰਜ