skip to content

ਉੱਤਰਾਖੰਡ ‘ਚ ਨਿਹੰਗ ਸਿੰਘ-ਸਥਾਨਕ ਵਿਵਾਦ ਦੀ ਹੋਵੇਗੀ ਹਾਈ ਲੈਵਲ ਜਾਂਚ

ਉੱਤਰਾਖੰਡ ਡੈਸਕ : ਉੱਤਰਾਖੰਡ ਦੇ ਕਰਨਪ੍ਰਯਾਗ ਖੇਤਰ ਵਿੱਚ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਏ ਵਿਵਾਦ ਨੇ ਹੁਣ ਗੰਭੀਰ ਰੂਪ ਧਾਰ ਲਿਆ ਹੈ। ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਜਾਂਚ ਦੀ ਅਗਵਾਈ ਸੀਨੀਅਰ ਆਈਪੀਐਸ ਅਧਿਕਾਰੀ ਨਵਨੀਤ ਸਿੰਘ ਭੁੱਲਰ ਕਰਨਗੇ। ਜਾਣਕਾਰੀ ਮੁਤਾਬਕ ਕੁਝ … Continue reading ਉੱਤਰਾਖੰਡ ‘ਚ ਨਿਹੰਗ ਸਿੰਘ-ਸਥਾਨਕ ਵਿਵਾਦ ਦੀ ਹੋਵੇਗੀ ਹਾਈ ਲੈਵਲ ਜਾਂਚ