skip to content

‘ਸਤਲੁਜ’ ਫਿਲਮ ਮਾਮਲੇ ‘ਚ ਹਾਈਕੋਰਟ ਦਾ ਵੱਡਾ ਫ਼ੈਸਲਾ! OTT ਤੋਂ ਹਟਾਉਣ ਖ਼ਿਲਾਫ਼ ਦਾਇਰ PIL ਖਾਰਜ, ਕਿਹਾ, ਪਟੀਸ਼ਨਰ ਦਾ ਨਹੀਂ ਕੋਈ ਸਿੱਧਾ ਹੱਕ

ਚੰਡੀਗੜ੍ਹ ਨਿਊਜ਼ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿਲਜੀਤ ਦੋਸਾਂਝ ਨਾਲ ਜੁੜੀ ਚਰਚਿਤ ਫਿਲਮ ‘ਸਤਲੁਜ’ ਨੂੰ OTT ਪਲੇਟਫਾਰਮ ਤੋਂ ਹਟਾਏ ਜਾਣ ਦੇ ਖ਼ਿਲਾਫ਼ ਦਾਇਰ ਜਨਹਿਤ ਪਟੀਸ਼ਨ (PIL) ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪਟੀਸ਼ਨ ਦਾਇਰ ਕਰਨ ਵਾਲੇ ਵਿਅਕਤੀ ਦਾ ਫਿਲਮ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ, ਇਸ ਲਈ ਉਹ ਇਸ ਮਾਮਲੇ … Continue reading ‘ਸਤਲੁਜ’ ਫਿਲਮ ਮਾਮਲੇ ‘ਚ ਹਾਈਕੋਰਟ ਦਾ ਵੱਡਾ ਫ਼ੈਸਲਾ! OTT ਤੋਂ ਹਟਾਉਣ ਖ਼ਿਲਾਫ਼ ਦਾਇਰ PIL ਖਾਰਜ, ਕਿਹਾ, ਪਟੀਸ਼ਨਰ ਦਾ ਨਹੀਂ ਕੋਈ ਸਿੱਧਾ ਹੱਕ