ਮੈਡੀਕਲ ਲਾਪਰਵਾਹੀ ਮਾਮਲਿਆਂ ‘ਚ ਹਾਈ ਕੋਰਟ ਦਾ ਵੱਡਾ ਫ਼ੈਸਲਾ, ਮਾਹਿਰ ਰਾਏ ਲੈਣਾ ਲਾਜ਼ਮੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੈਡੀਕਲ ਲਾਪਰਵਾਹੀ ਨਾਲ ਜੁੜੇ ਮਾਮਲਿਆਂ ਵਿੱਚ ਇੱਕ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਡਾਕਟਰ ਨੂੰ ਅਦਾਲਤ ਵਿੱਚ ਤਲਬ ਕਰਨ ਜਾਂ ਉਸ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸੁਤੰਤਰ ਮੈਡੀਕਲ ਮਾਹਿਰਾਂ ਦੀ ਰਾਏ ਲੈਣਾ ਲਾਜ਼ਮੀ ਹੈ। ਇਹ ਮਾਮਲਾ ਇੱਕ ਡਾਕਟਰ ਖ਼ਿਲਾਫ਼ ਦਰਜ ਸ਼ਿਕਾਇਤ … Continue reading ਮੈਡੀਕਲ ਲਾਪਰਵਾਹੀ ਮਾਮਲਿਆਂ ‘ਚ ਹਾਈ ਕੋਰਟ ਦਾ ਵੱਡਾ ਫ਼ੈਸਲਾ, ਮਾਹਿਰ ਰਾਏ ਲੈਣਾ ਲਾਜ਼ਮੀ
Copy and paste this URL into your WordPress site to embed
Copy and paste this code into your site to embed