skip to content

ਹਾਈ ਕੋਰਟ ਦਾ ਫੈਸਲਾ: ਅੰਮ੍ਰਿਤਪਾਲ ਸਿੰਘ ਦਾ ਮੁਕੱਦਮਾ ਅਸਾਮ ਜੇਲ੍ਹ ਤੋਂ ਹੀ ਚੱਲੇਗਾ

ਪੰਜਾਬ ਡੈਸਕ (ਦੈਨਿਕ ਸਵੇਰਾ): ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਬਾਰੇ ਇੱਕ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਫੈਸਲਾ ਸੁਣਾਇਆ ਹੈ ਕਿ ਹੁਣ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਅਸਾਮ ਦੀ ਜੇਲ੍ਹ ਤੋਂ ਹੀ ਚਲਾਏ ਜਾਣਗੇ। ਅਦਾਲਤ ਨੇ ਇਸ ਲਈ ਅੰਤਰਿਮ ਇਜਾਜ਼ਤ ਦੇ ਦਿੱਤੀ ਹੈ। NSA ਕੇਸ ਵਿੱਚ ਅਮ੍ਰਿਤਪਾਲ ਸਿੰਘ … Continue reading ਹਾਈ ਕੋਰਟ ਦਾ ਫੈਸਲਾ: ਅੰਮ੍ਰਿਤਪਾਲ ਸਿੰਘ ਦਾ ਮੁਕੱਦਮਾ ਅਸਾਮ ਜੇਲ੍ਹ ਤੋਂ ਹੀ ਚੱਲੇਗਾ