skip to content

Jagtar Hawara case: ਹਾਈਕੋਰਟ ਵੱਲੋਂ ਪੈਰੋਲ ਪਟੀਸ਼ਨ ‘ਤੇ ਨਵਾਂ ਹੁਕਮ ਕੀ ਹੈ ਪੂਰਾ ਮਾਮਲਾ ਪੜੋਂ

ਪੰਜਾਬ ਡੈਸਕ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸਬੰਧੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪੈਰੋਲ ਲਈ ਪਹਿਲਾਂ ਹਵਾਰਾ ਨੂੰ ਦਿੱਲੀ ਜੇਲ੍ਹ ਦੇ ਸੁਪਰਡੈਂਟ ਕੋਲ ਨਿਯਮਾਂ ਅਨੁਸਾਰ ਅਰਜ਼ੀ ਦਾਇਰ ਕਰਨੀ ਹੋਵੇਗੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਪੂਰੀ ਪ੍ਰਕਿਰਿਆ ਨੂੰ ਵਿਸਥਾਰ … Continue reading Jagtar Hawara case: ਹਾਈਕੋਰਟ ਵੱਲੋਂ ਪੈਰੋਲ ਪਟੀਸ਼ਨ ‘ਤੇ ਨਵਾਂ ਹੁਕਮ ਕੀ ਹੈ ਪੂਰਾ ਮਾਮਲਾ ਪੜੋਂ