skip to content

ਪਾਕਿਸਤਾਨੀ ਡਰੋਨ ਨਾਲ ਆਈ 35 ਕਰੋੜ ਦੀ ਹੇਰੋਇਨ, ਪੁਲਿਸ ਨੇ ਕੀਤਾ ਪਰਦਾਫ਼ਾਸ਼

ਪੰਜਾਬ ਡੈਸਕ (ਦੈਨਿਕ ਸਵੇਰਾ):ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਥਿਤ ਪਿੰਡ ਕੁਹਾਲੇ ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਵਿੱਚ ਨਸ਼ੇ ਦੇ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੁਲਿਸ ਨੇ ਪਿੰਡ ਕੁਹਾਲਾ ਦੇ ਨੇੜੇ ਖੇਤਾਂ ਦੀ ਤਲਾਸ਼ੀ ਦੌਰਾਨ ਹੇਰੋਇਨ ਦੀ ਇੱਕ ਵੱਡੀ ਖੇਪ ਕਬਜ਼ੇ ਵਿੱਚ ਲਈ। SSP ਭੂਪਿੰਦਰ … Continue reading ਪਾਕਿਸਤਾਨੀ ਡਰੋਨ ਨਾਲ ਆਈ 35 ਕਰੋੜ ਦੀ ਹੇਰੋਇਨ, ਪੁਲਿਸ ਨੇ ਕੀਤਾ ਪਰਦਾਫ਼ਾਸ਼