skip to content

140 ਦਿਨਾਂ ਬਾਅਦ ਪਵਿੱਤਰ ਤੀਰਥ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ ; 3.84 ਲੱਖ ਸ਼ਰਧਾਲੂਆਂ ਨੇ ਟੇਕਿਆ ਮੱਥਾ

Hemkund Sahib News : ਉਤਰਖੰਡ ਦੇ ਚਮੋਲੀ ਵਿੱਚ ਸਮੁੰਦਰੀ ਤਲ ਤੋਂ ਲਗਭਗ 15,200 ਫੁੱਟ ਦੀ ਉਚਾਈ ਉੱਤੇ ਸਥਿਤ ਸਿੱਖਾਂ ਦੇ ਪਵਿੱਤਰ ਤੀਰਥ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਨੀਵਾਰ ਨੂੰ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ। ਇਸ ਸਾਲ ਇੱਥੇ ਰਿਕਾਰਡ 3 ਲੱਖ 84 ਹਜ਼ਾਰ 573 ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ। ਕਿਵਾੜ ਬੰਦ ਹੋਣ … Continue reading 140 ਦਿਨਾਂ ਬਾਅਦ ਪਵਿੱਤਰ ਤੀਰਥ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ ; 3.84 ਲੱਖ ਸ਼ਰਧਾਲੂਆਂ ਨੇ ਟੇਕਿਆ ਮੱਥਾ