skip to content

ਜਾਪਾਨ ਵਿੱਚ ਭਾਰੀ ਬਰਫ਼ਬਾਰੀ ਕਾਰਨ 35 ਲੋਕਾਂ ਦੀ ਮੌਤ, 250 ਤੋਂ ਵੱਧ ਜ਼ਖਮੀ

ਅੰਤਰਰਾਸ਼ਟਰੀ ਡੈਕਸ: ਜਾਪਾਨ ਵਿੱਚ 20 ਜਨਵਰੀ ਤੋਂ ਲਗਾਤਾਰ ਹੋ ਰਹੀ ਭਾਰੀ ਬਰਫ਼ਬਾਰੀ ਨੇ ਤਬਾਹੀ ਮਚਾ ਦਿੱਤੀ ਹੈ। ਹੁਣ ਤੱਕ ਦੇ ਅੰਕੜਿਆਂ ਅਨੁਸਾਰ, ਇਸ ਕੁਦਰਤੀ ਆਫ਼ਤ ਕਾਰਨ 35 ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ 250 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਨੀਗਾਟਾ, ਅਕੀਤਾ, ਯਾਮਾਗਾਟਾ, ਹੋਕਾਈਡੋ ਅਤੇ ਅਓਮੋਰੀ ਸ਼ਾਮਲ ਹਨ। ਨੀਗਾਟਾ … Continue reading ਜਾਪਾਨ ਵਿੱਚ ਭਾਰੀ ਬਰਫ਼ਬਾਰੀ ਕਾਰਨ 35 ਲੋਕਾਂ ਦੀ ਮੌਤ, 250 ਤੋਂ ਵੱਧ ਜ਼ਖਮੀ