skip to content

PUNJAB WEATHER NEWS : ਫਿਰ ਵਧੀ ਗਰਮੀ…; IMD ਨੇ Heatwave ਲਈ 3 ਦਿਨਾਂ ਦਾ Yellow Alert ਕੀਤਾ ਜਾਰੀ

PUNJAB WEATHER NEWS : ਪੰਜਾਬ ਵਿੱਚ ਅੱਜ, 16 ਮਈ ਨੂੰ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਅਨੁਸਾਰ, ਰਾਜ ਵਿੱਚ ਇਸ ਵੇਲੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ; ਹਾਲਾਂਕਿ, ਅਗਲੇ ਕੁਝ ਦਿਨਾਂ ਵਿੱਚ ਗਰਮੀ ਫਿਰ ਤੇਜ਼ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਭਵਿੱਖਬਾਣੀ ਕੀਤੀ ਹੈ ਕਿ 17 ਮਈ ਤੋਂ … Continue reading PUNJAB WEATHER NEWS : ਫਿਰ ਵਧੀ ਗਰਮੀ…; IMD ਨੇ Heatwave ਲਈ 3 ਦਿਨਾਂ ਦਾ Yellow Alert ਕੀਤਾ ਜਾਰੀ