HMPV Virus Advisory : ਸਿਹਤ ਵਿਭਾਗ ਨੇ HMPV ਵਾਇਰਸ ਦੇ ਫੈਲਣ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਡਵਾਈਜ਼ਰੀ ਜਾਰੀ ਕੀਤੀ ਹੈ। ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਇਸ ਮਾਮਲੇ ‘ਚ ਸਾਵਧਾਨ ਰਹਿਣ ਅਤੇ ਮਰੀਜ਼ਾਂ ਵਿੱਚ ਇਸ ਦੇ ਲੱਛਣਾਂ ਨੂੰ ਸਮਝਣ ਲਈ ਤਿਆਰ ਰਹਿਣ। ਇਸ ਵਾਇਰਸ ਨਾਲ ਸਿਹਤ ਸਬੰਧੀ ਸੰਕਟ ਤੋਂ ਬਚਾਉ ਲਈ ਸਥਾਨਕ ਹਸਪਤਾਲਾਂ ਨੂੰ ਵੀ ਸਚੇਤ ਕੀਤਾ ਗਿਆ ਹੈ।
मेष: दिन शुभ रहेगा...