skip to content

SPORTS : ਹੈਰੀ ਬਰੂਕ ਬਣੇ ਨੰਬਰ-1 ਬੱਲੇਬਾਜ਼, ਸ਼ੁਭਮਨ ਗਿੱਲ ਟਾਪ-10 ਵਿੱਚ

ਇੰਗਲੈਂਡ ਦੇ ਸਟਾਰ ਬੱਲੇਬਾਜ਼ Harry Brook ਨੇ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਂਕਿੰਗ ਵਿੱਚ ਆਪਣੇ ਹੀ ਸਾਥੀ Joe Root ਨੂੰ ਪਿੱਛੇ ਛੱਡਦਿਆਂ ਨੰਬਰ-1 ਸਥਾਨ ਹਾਸਲ ਕਰ ਲਿਆ ਹੈ। ਬਰੂਕ 2024 ਤੋਂ ਬਾਅਦ ਪਹਿਲੀ ਵਾਰ ਟੈਸਟ ਰੈਂਕਿੰਗ ਦੇ ਸਿਖਰ ‘ਤੇ ਪਹੁੰਚੇ ਹਨ। ਰੂਟ ਤੀਜੇ ਸਥਾਨ ‘ਤੇ, ਹੈਡ ਦੂਜੇ ਨੰਬਰ ‘ਤੇ ਤਾਜ਼ਾ ਰੈਂਕਿੰਗ ਵਿੱਚ Travis Head ਦੂਜੇ … Continue reading SPORTS : ਹੈਰੀ ਬਰੂਕ ਬਣੇ ਨੰਬਰ-1 ਬੱਲੇਬਾਜ਼, ਸ਼ੁਭਮਨ ਗਿੱਲ ਟਾਪ-10 ਵਿੱਚ