Site icon Dainik Savera Punjab

ਹਰਜੋਤ ਬੈਂਸ ਦਾ ਕਾਂਗਰਸ ‘ਤੇ ਤਿੱਖਾ ਹਮਲਾ — ਵਿੱਤ ਮੰਤਰੀ ਨੂੰ ਗੁਲਾਮ ਕਹਿਣਾ ਸ਼ਰਮਨਾਕ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕਾਂਗਰਸ ਦੀ “ਜਮੀਦਾਰੀ ਸੋਚ” ਹੀ ਇਸ ਤਰ੍ਹਾਂ ਦੇ ਗੈਰ-ਜ਼ਿੰਮੇਵਾਰ ਬਿਆਨਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ “ਗੁਲਾਮ ਮਜ਼ਦੂਰ” ਕਹਿਣਾ ਬਹੁਤ ਹੀ ਸ਼ਰਮਨਾਕ ਹੈ।

 

CM ਦੇ ਬੱਚੇ ਸਰਕਾਰੀ ਸਕੂਲਾਂ ‘ਚ ਨਹੀਂ — ਬਾਜਵਾ ਦਾ ਤਿੱਖਾ ਵਾਰ

ਹਰਜੋਤ ਬੈਂਸ ਨੇ ਕਾਂਗਰਸ ਵੱਲੋਂ ਵਿੱਤ ਮੰਤਰੀ ਬਾਰੇ ਕੀਤੀਆਂ ਟਿੱਪਣੀਆਂ ਨੂੰ ਨਿੰਦਨਯੋਗ ਕਰਾਰ ਦਿੰਦਿਆਂ ਕਿਹਾ ਕਿ ਇਹ ਬਿਆਨ ਉਨ੍ਹਾਂ ਦੀ ਪੁਰਾਣੀ ਫਿਊਡਲ ਸੋਚ ਨੂੰ ਦਰਸਾਉਂਦੇ ਹਨ।

harjot-bains-sharp-attack-on-congress

Exit mobile version