skip to content

ਹਾਲੇ ਤਾਂ ਚਾਅ ਵੀ ਨਹੀਂ ਸੀ ਉਤਰਿਆ…! ਨਵੀਂ ਗੱਡੀ ਲੈ ਕੇ ਜਾ ਰਹੇ ਸੀ ਹਰਿਦੁਆਰ, ਰਾਹ ‘ਚ ਵਰਤਿਆ ਭਾਣਾ ; 3 ਮੌਤਾਂ, 5 ਜ਼ਖ਼ਮੀ

Haridwar Accident : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਨਿਵਾੜੀ ਥਾਣਾ ਖੇਤਰ ਵਿੱਚ ਮੰਗਲਵਾਰ ਰਾਤ ਲਗਭਗ 12:30 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਤਿੰਨ ਲੋਕਾਂ ਦੀ ਜਾਨ ਚਲੀ ਗਈ, ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਬੋਲੈਰੋ ਸਵਾਰ ਲੋਕ ਦਰਸ਼ਨ ਅਤੇ ਗੰਗਾ ਵਿੱਚ ਪਵਿੱਤਰ ਇਸ਼ਨਾਨ ਕਰਨ ਲਈ ਹਰਿਦੁਆਰ ਜਾ … Continue reading ਹਾਲੇ ਤਾਂ ਚਾਅ ਵੀ ਨਹੀਂ ਸੀ ਉਤਰਿਆ…! ਨਵੀਂ ਗੱਡੀ ਲੈ ਕੇ ਜਾ ਰਹੇ ਸੀ ਹਰਿਦੁਆਰ, ਰਾਹ ‘ਚ ਵਰਤਿਆ ਭਾਣਾ ; 3 ਮੌਤਾਂ, 5 ਜ਼ਖ਼ਮੀ