skip to content

ਹਫ਼ਤੇ ਦੀ ਧਮਾਕੇਦਾਰ ਸ਼ੁਰੂਆਤ: ਸੈਂਸੈਕਸ 600 ਅੰਕ ਚੜ੍ਹਿਆ, ਨਿਫ਼ਟੀ 25,750 ਦੇ ਨੇੜੇ

ਪੰਜਾਬ ਡੈਸਕ: ਭਾਰਤੀ ਸ਼ੇਅਰ ਬਾਜ਼ਾਰ ਨੇ ਹਫ਼ਤੇ ਦੀ ਸ਼ੁਰੂਆਤ ਮਜ਼ਬੂਤ ਤੇਜ਼ੀ ਨਾਲ ਕੀਤੀ। ਸੋਮਵਾਰ ਸਵੇਰੇ ਨਿਵੇਸ਼ਕਾਂ ਦਾ ਰੁਝਾਨ ਸਕਾਰਾਤਮਕ ਰਿਹਾ, ਜਿਸ ਕਾਰਨ ਮੁੱਖ ਸੂਚਕਾਂਕ ਉੱਪਰਲੇ ਪੱਧਰ ‘ਤੇ ਖੁੱਲੇ ਅਤੇ ਸ਼ੁਰੂਆਤੀ ਵਪਾਰ ਵਿੱਚ ਰਫ਼ਤਾਰ ਹੋਰ ਤੇਜ਼ ਹੋ ਗਈ। 30 ਸ਼ੇਅਰਾਂ ਵਾਲਾ BSE ਸੈਂਸੈਕਸ ਖੁਲਦੇ ਹੀ ਮਜ਼ਬੂਤੀ ਨਾਲ ਉੱਠਿਆ ਅਤੇ ਕੁਝ ਮਿੰਟਾਂ ਵਿੱਚ 600 ਅੰਕ ਤੋਂ ਵੱਧ … Continue reading ਹਫ਼ਤੇ ਦੀ ਧਮਾਕੇਦਾਰ ਸ਼ੁਰੂਆਤ: ਸੈਂਸੈਕਸ 600 ਅੰਕ ਚੜ੍ਹਿਆ, ਨਿਫ਼ਟੀ 25,750 ਦੇ ਨੇੜੇ