skip to content

ਗਟ ਹੈਲਥ ਖਰਾਬ ਕਿਉਂ ਹੋ ਰਹੀ ਹੈ? ਦਹੀਂ ਤੋਂ ਵੀ ਵੱਧ ਪ੍ਰੋਬਾਇਓਟਿਕ ਵਾਲੇ 6 ਖਾਣੇ ਜਾਣੋ

ਨੈਸ਼ਨਲ ਡੈਸਕ: ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਲਗਭਗ 70% ਲੋਕ ਕਿਸੇ ਨਾ ਕਿਸੇ ਪੇਟ ਦੀ ਸਮੱਸਿਆ ਨਾਲ ਜੂਝ ਰਹੇ ਹਨ? ਤੇਜ਼ ਰਫ਼ਤਾਰ ਜ਼ਿੰਦਗੀ, ਐਂਟੀਬਾਇਓਟਿਕ ਦਵਾਈਆਂ ਦਾ ਵੱਧ ਇਸਤੇਮਾਲ ਅਤੇ ਬਹੁਤ ਜ਼ਿਆਦਾ ਪ੍ਰੋਸੈਸਡ ਖਾਣਾ ਸਾਡੇ ਪੇਟ ਦੇ ਬੈਕਟੀਰੀਆ ਦਾ ਸੰਤੁਲਨ ਖਰਾਬ ਕਰ ਰਹੇ ਹਨ। ਗਟ ਹੈਲਥ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ … Continue reading ਗਟ ਹੈਲਥ ਖਰਾਬ ਕਿਉਂ ਹੋ ਰਹੀ ਹੈ? ਦਹੀਂ ਤੋਂ ਵੀ ਵੱਧ ਪ੍ਰੋਬਾਇਓਟਿਕ ਵਾਲੇ 6 ਖਾਣੇ ਜਾਣੋ