skip to content

Last Updated: July 12, 2026

Dainik Savera Times Logo

Gurudwara Ber Sahib: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੇ ਸੰਬੰਧ ‘ਚ Batala ਤੋਂ Gurudwara Ber Sahib ਲਈ ਸੰਗਤ ਹੋਈ ਰਵਾਨਾ

11 months पहले

Gurudwara Ber Sahib: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੇ ਸੰਬੰਧ ‘ਚ Batala ਤੋਂ Gurudwara Ber Sahib ਲਈ ਸੰਗਤ ਹੋਈ ਰਵਾਨਾ

Gurudwara Ber Sahib : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੇ ਸੰਬੰਧ ਵਿੱਚ ਅੱਜ ਬਟਾਲਾ ਤੋਂ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਬੇਰ ਸਾਹਿਬ ਲਈ ਸੰਗਤ ਹੋਈ ਰਵਾਨਾ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਰਦਾਸ ਕਰਨ ਮਗਰੋਂ ਸੰਗਤ ਗੁਰਦੁਆਰਾ ਬੇਰ ਸਾਹਿਬ ਲਈ ਰਵਾਨਾ ਹੋਈ ਇਹ ਸੰਗਤ ਕੱਲ ਨੂੰ ਗੁਰਦੁਆਰਾ ਬੇਰ ਸਾਹਿਬ ਤੋਂ ਬਰਾਤ ਰੂਪੀ ਨਗਰ ਕੀਰਤਨ ਲੈ ਕੇ ਬਟਾਲਾ ਵਾਲੀ ਰਵਾਨਾ ਹੋਏਗਾ ਔਰ ਦੇਰ ਰਾਤ ਬਟਾਲਾ ਪਹੁੰਚੇਗਾ।

खबरें और भी हैं...

Copyright © 2026 Dainik Savera Times. All rights reserved.