skip to content

BREAKING : ਸਮਾਣਾ ਮੋਰਚਾ ਖ਼ਤਮ ; ਪਟਿਆਲਾ ਪ੍ਰਸ਼ਾਸਨ ਤੇ ਫ਼ੌਜ ਨੇ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਿਆ

ਸਮਾਣਾ (ਪਟਿਆਲਾ), 24 ਅਪ੍ਰੈਲ, 2026: ਪਟਿਆਲਾ ਪ੍ਰਸ਼ਾਸਨ ਤੇ ਫੌਜ ਨੇ ਅੱਜ ਸਵੇਰੇ ਗੁਰਜੀਤ ਸਿੰਘ ਖਾਲਸਾ ਨੂੰ ਬੀਐਸਐਨਐਲ ਟਾਵਰ ਤੋਂ ਹੇਠਾਂ ਉਤਾਰਿਆ। ਉਸਨੂੰ ਕਰੇਨ ਦੀ ਮਦਦ ਨਾਲ ਟਾਵਰ ਤੋਂ ਹੇਠਾਂ ਲਿਆਂਦਾ ਗਿਆ। ਉਹ ਪਿਛਲੇ 18 ਮਹੀਨਿਆਂ ਤੋਂ ਬੇਅਦਬੀ ‘ਤੇ ਕਾਨੂੰਨ ਦੀ ਮੰਗ ਕਰਦੇ ਹੋਏ ਟਾਵਰ ‘ਤੇ ਬੈਠੇ ਸਨ। ਫਿਲਹਾਲ ਉਸਨੂੰ ਡਾਕਟਰੀ ਜਾਂਚ ਲਈ ਐਂਬੂਲੈਂਸ ਵਿੱਚ ਹਸਪਤਾਲ … Continue reading BREAKING : ਸਮਾਣਾ ਮੋਰਚਾ ਖ਼ਤਮ ; ਪਟਿਆਲਾ ਪ੍ਰਸ਼ਾਸਨ ਤੇ ਫ਼ੌਜ ਨੇ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਿਆ