skip to content

ਗੁਰਜੰਟ ਸਿੰਘ ਤਲਬ — ਅਕਾਲ ਤਖ਼ਤ ਨੇ ਕਿਹੜੇ ਗੰਭੀਰ ਮਾਮਲੇ ‘ਤੇ ਦਿੱਤਾ ਸੱਦਾ

ਪੰਜਾਬ ਡੈਸਕ: ਬਰਨਾਲਾ ਦੇ ਗੁਰਜੰਟ ਸਿੰਘ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਦਬ ਅਤੇ ਸਤਿਕਾਰ ਦੇ ਵਿਰੁੱਧ ਕੀਤੀਆਂ ਟਿੱਪਣੀਆਂ ਦੇ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਹੈ। ਇਹ ਟਿੱਪਣੀਆਂ ਇੱਕ ਗੁਰਮਤਿ ਸਮਾਗਮ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੀਆਂ ਗਈਆਂ ਸਨ ਜਿਸ ਕਾਰਨ ਪੰਥਕ ਪੱਧਰ ‘ਤੇ ਗੰਭੀਰ ਨਾਰਾਜ਼ਗੀ ਪ੍ਰਗਟ … Continue reading ਗੁਰਜੰਟ ਸਿੰਘ ਤਲਬ — ਅਕਾਲ ਤਖ਼ਤ ਨੇ ਕਿਹੜੇ ਗੰਭੀਰ ਮਾਮਲੇ ‘ਤੇ ਦਿੱਤਾ ਸੱਦਾ