Gurdaspur News
Gurdaspur News

Gurdaspur News : ਗੁਰਦਾਸਪੁਰ ਵਿੱਚ ਹੜ੍ਹਾਂ ਨੇ ਇੱਕ ਪਰਿਵਾਰ ਦਾ ਆਸ਼ਿਆਨਾ ਤਬਾਹ ਕਰ ਦਿੱਤਾ। ਪਾਣੀ ਦੇ ਵੱਧਣ ਕਾਰਨ ਘਰ ਢਹਿ ਗਿਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪਰਿਵਾਰ ਦੇ ਮੈਂਬਰਾਂ ਨੇ ਆਪਣੀਆਂ ਮੁਸ਼ਕਲਾਂ ਬਿਆਨ ਕਰਦਿਆਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।