skip to content

ਗੁਰਦਾਸਪੁਰ ਦੀ ਕਰੋੜਾਂ ਦੀ ਲੁੱਟ ਸੁਲਝੀ—ਪੁਲਿਸ ਨੇ 4 ਦੋਸ਼ੀ ਕਾਬੂ, 1.85 ਕਰੋੜ ਬਰਾਮਦ

ਗੁਰਦਾਸਪੁਰ: ਗੁਰਦਾਸਪੁਰ ਵਿੱਚ ਦਿਨ ਦਿਹਾੜੇ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਪ੍ਰਗਤੀ ਦਰਜ ਕੀਤੀ ਹੈ। ਵਾਰਦਾਤ ਨਾਲ ਸੰਬੰਧਿਤ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਭਗ 1 ਕਰੋੜ 85 ਲੱਖ ਰੁਪਏ ਦੀ ਨਕਦੀ ਅਤੇ ਸੋਨਾ ਬਰਾਮਦ ਕੀਤਾ ਗਿਆ ਹੈ। ਪੁਲਿਸ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ … Continue reading ਗੁਰਦਾਸਪੁਰ ਦੀ ਕਰੋੜਾਂ ਦੀ ਲੁੱਟ ਸੁਲਝੀ—ਪੁਲਿਸ ਨੇ 4 ਦੋਸ਼ੀ ਕਾਬੂ, 1.85 ਕਰੋੜ ਬਰਾਮਦ