skip to content

ਗੁਰਦਾਸਪੁਰ ਵਿੱਚ ਦਰਦਨਾਕ ਹਾਦਸਾ: ਕਾਰ ਰੁੱਖ ਨਾਲ ਜਾ ਟਕਰਾਈ, ਇੱਕ ਦੀ ਮੌਤ, ਇੱਕ ਜ਼ਖ਼ਮੀ

ਪੰਜਾਬ ਡੈਸਕ (ਦੈਨਿਕ ਸਵੇਰਾ): ਗੁਰਦਾਸਪੁਰ ਦੇ ਰਾਮਪੁਰ ਪਿੰਡ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 20 ਸਾਲਾ ਅੰਕੁਸ਼ ਦੀ ਮੌਤ ਹੋ ਗਈ ਅਤੇ ਇੱਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦਿਨਾਨਗਰ ਤੋਂ ਆ ਰਹੀ ਕਾਰ ਸੜਕ ਦੇ ਟੁੱਟੇ ਕਿਨਾਰੇ ਨਾਲ ਟਕਰਾਈ ਅਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਰੁੱਖ ਨਾਲ ਜਾ … Continue reading ਗੁਰਦਾਸਪੁਰ ਵਿੱਚ ਦਰਦਨਾਕ ਹਾਦਸਾ: ਕਾਰ ਰੁੱਖ ਨਾਲ ਜਾ ਟਕਰਾਈ, ਇੱਕ ਦੀ ਮੌਤ, ਇੱਕ ਜ਼ਖ਼ਮੀ