skip to content

‘ਸਰਪੰਚ’ ਨਾਲ ਚਮਕਿਆ ਗੁਰਬਾਜ਼ ਸਿੰਘ, ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮਿਲਿਆ ਨਵਾਂ ਚਿਹਰਾ

ਮਨੋਰੰਜਨ ਨਿਊਜ਼ : ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਨਵੇਂ ਕਲਾਕਾਰਾਂ ਦੀ ਲੜੀ ਵਿੱਚ ਲੁਧਿਆਣਾ ਦੇ ਗੁਰਬਾਜ਼ ਸਿੰਘ ਨੇ ਆਪਣੀ ਮਿਹਨਤ, ਕਾਬਲੀਅਤ ਅਤੇ ਸਾਦਗੀ ਨਾਲ ਆਪਣੀ ਵੱਖਰੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ‘ਸਰਪੰਚ’ ਵਿੱਚ ਉਸਦੀ ਪ੍ਰਭਾਵਸ਼ਾਲੀ ਅਦਾਕਾਰੀ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਇਹ ਸਾਬਤ ਕੀਤਾ ਕਿ ਉਸ ਵਿੱਚ ਇੱਕ ਵੱਡੇ ਅਦਾਕਾਰ ਬਣਨ … Continue reading ‘ਸਰਪੰਚ’ ਨਾਲ ਚਮਕਿਆ ਗੁਰਬਾਜ਼ ਸਿੰਘ, ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮਿਲਿਆ ਨਵਾਂ ਚਿਹਰਾ