skip to content

Aden Gulf Hijack: ਯਮਨ ਨੇੜੇ ਅਦਨ ਦੀ ਖਾੜੀ ਵਿੱਚ ਕਾਰਗੋ ਜਹਾਜ਼ ਅਗਵਾ, ਯੂਕੇਐਮਟੀਓ ਵੱਲੋਂ ਸਮੁੰਦਰੀ ਜਹਾਜ਼ਾਂ ਲਈ ਚਿਤਾਵਨੀ ਜਾਰੀ

Ship Hijacking: ਯਮਨ ਦੇ ਨੇੜੇ ਅਦਨ ਦੀ ਖਾੜੀ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਮਾਲਵਾਹਕ ਜਹਾਜ਼ ਨੂੰ ਅਗਵਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਖੇਤਰ ਵਿੱਚੋਂ ਲੰਘਣ ਵਾਲੇ ਹੋਰ ਸਮੁੰਦਰੀ ਜਹਾਜ਼ਾਂ ਲਈ ਚੌਕਸੀ ਵਧਾਉਣ ਦੀ ਸਲਾਹ ਜਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਸ਼ਨੀਵਾਰ ਸਵੇਰੇ ਕਰੀਬ 6:30 ਵਜੇ ਜੀਐੱਮਟੀ ‘ਤੇ ਕੁਝ ਹਥਿਆਰਬੰਦ ਲੋਕ … Continue reading Aden Gulf Hijack: ਯਮਨ ਨੇੜੇ ਅਦਨ ਦੀ ਖਾੜੀ ਵਿੱਚ ਕਾਰਗੋ ਜਹਾਜ਼ ਅਗਵਾ, ਯੂਕੇਐਮਟੀਓ ਵੱਲੋਂ ਸਮੁੰਦਰੀ ਜਹਾਜ਼ਾਂ ਲਈ ਚਿਤਾਵਨੀ ਜਾਰੀ