Punjab News
Punjab News

GST Reduction : ਇਲੈਕਟ੍ਰੋਨਿਕਸ ਸ਼ੋਰੂਮ ਦੇ ਇੱਕ ਮਾਲਕ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਭਾਰਤ ਸਰਕਾਰ ਵੱਲੋਂ ਜੀਐਸਟੀ ਦਰਾਂ ਵਿੱਚ ਕੀਤੀ ਕਟੌਤੀ ਦਾ ਪ੍ਰਭਾਵ ਮੁੱਖ ਤੌਰ ‘ਤੇ ਏਅਰ ਕੰਡੀਸ਼ਨਰ ਅਤੇ ਵੱਡੀ ਐੱਲਈਡੀ ਟੀਵੀ ਉੱਤੇ ਪਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਸਿਰਫ ਇਹੀ ਉਤਪਾਦ ਸਸਤੇ ਹੋਏ ਹਨ, ਜਦਕਿ ਛੋਟੇ ਇਲੈਕਟ੍ਰੋਨਿਕਸ ਸਮਾਨਾਂ ਦੀ ਕੀਮਤ ‘ਤੇ ਇਸਦਾ ਕੋਈ ਵੱਡਾ ਅਸਰ ਨਹੀਂ ਪਿਆ।